Temporary Disabled. :) please Go back 22 ਮਈ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ www.fgks.org » Address: [go: up one dir, main page] Include Form Remove Scripts Accept Cookies Show Images Show Referer Rotate13 Base64 Strip Meta Strip Title Session Cookies ਸਮੱਗਰੀ 'ਤੇ ਜਾਓ ਮੁੱਖ ਮੀਨੂ ਮੁੱਖ ਮੀਨੂ ਸਾਈਡਬਾਰ 'ਤੇ ਜਾਓ ਲੁਕਾਓ ਨੇਵੀਗੇਸ਼ਨ ਮੁੱਖ ਸਫ਼ਾਸੱਥਹਾਲੀਆ ਤਬਦੀਲੀਆਂਹਾਲੀਆ ਘਟਨਾਵਾਂਰਲ਼ਵਾਂ ਸਫ਼ਾਮਦਦਦਾਨ ਵਿਕੀ ਰੁਝਾਨ ਵਧੇਰੇ ਵੇਖੇ ਜਾਣ ਵਾਲੇ ਸਫ਼ੇਅਕਸਰ ਪੁੱਛੇ ਜਾਣ ਵਾਲੇ ਸਵਾਲ ਖੋਜ ਖੋਜ ਦਿੱਖ ਖਾਤਾ ਬਣਾਓ ਦਾਖਲ ਨਿੱਜੀ ਸੰਦ ਖਾਤਾ ਬਣਾਓ ਦਾਖਲ ਬਾਹਰ ਹੋਏ ਸੰਪਾਦਕਾਂ ਲਈ ਸਫ਼ੇ ਹੋਰ ਜਾਣੋ ਯੋਗਦਾਨਗੱਲ-ਬਾਤ ਸਮੱਗਰੀ ਸਾਈਡਬਾਰ 'ਤੇ ਜਾਓ ਲੁਕਾਓ ਸ਼ੁਰੂਆਤ 1 ਵਾਕਿਆ 2 ਜਨਮ 3 ਦਿਹਾਂਤ 4 ਹਵਾਲੇ ਸਮੱਗਰੀ ਦੀ ਸਾਰਣੀ ਨੂੰ ਟੌਗਲ ਕਰੋ 22 ਮਈ 193 ਭਾਸ਼ਾਵਾਂ АԥсшәаAfrikaansAlemannischАлтай тилአማርኛAragonésالعربيةالدارجةمصرىঅসমীয়াAsturianuАварAzərbaycancaБашҡортсаBasa BaliŽemaitėškaBikol CentralБеларускаяБеларуская (тарашкевіца)БългарскиभोजपुरीBanjarပအိုဝ်ႏဘာႏသာႏবাংলাབོད་ཡིགবিষ্ণুপ্রিয়া মণিপুরীBrezhonegBosanskiБуряадCatalà閩東語 / Mìng-dĕ̤ng-ngṳ̄НохчийнCebuanoکوردیCorsuČeštinaKaszëbscziЧӑвашлаCymraegDanskDeutschZazakiދިވެހިބަސްΕλληνικάEmiliàn e rumagnòlEnglishEsperantoEspañolEestiEuskaraEstremeñuفارسیSuomiVõroFøroysktFrançaisArpetanNordfriiskFurlanFryskGaeilgeGagauz贛語GàidhligGalegoAvañe'ẽBahasa HulontaloગુજરાતીGaelg客家語/Hak-kâ-ngîעבריתहिन्दीFiji HindiHrvatskiHornjoserbsceKreyòl ayisyenMagyarՀայերենInterlinguaBahasa IndonesiaInterlingueIgboIlokanoIdoÍslenskaItaliano日本語JawaქართულიTaqbaylitҚазақшаಕನ್ನಡ한국어Къарачай-малкъарकॉशुर / کٲشُرRipoarischKurdîКомиКыргызчаLatinaLëtzebuergeschLimburgsLigureLombardLingálaລາວLietuviųLatviešuमैथिलीBasa BanyumasanMalagasyОлык марийМакедонскиമലയാളംМонголमराठीBahasa Melayuမြန်မာဘာသာЭрзяньمازِرونیNāhuatlNapulitanoPlattdüütschNedersaksiesनेपाल भाषाNederlandsNorsk nynorskNorsk bokmålNouormandSesotho sa LeboaOccitanLivvinkarjalaИронKapampanganPapiamentuPolskiپنجابیپښتوPortuguêsRuna SimiRomânăРусскийРусиньскыйसंस्कृतम्Саха тылаSicilianuScotsDavvisámegiellaSrpskohrvatski / српскохрватскиසිංහලSimple EnglishSlovenčinaSlovenščinaAnarâškielâChiShonaShqipСрпски / srpskiSeelterskSundaSvenskaKiswahiliŚlůnskiதமிழ்తెలుగుТоҷикӣไทยTürkmençeTagalogTolışiTürkçeXitsongaТатарча / tatarçaУдмуртУкраїнськаاردوOʻzbekcha / ўзбекчаVènetoTiếng ViệtWest-VlamsVolapükWalonWinaray吴语ХальмгმარგალურიייִדישYorùbáVahcuenghZeêuwsⵜⴰⵎⴰⵣⵉⵖⵜ ⵜⴰⵏⴰⵡⴰⵢⵜ中文閩南語 / Bân-lâm-gú粵語 ਜੋੜ ਸੋਧੋ ਸਫ਼ਾਗੱਲਬਾਤ ਪੰਜਾਬੀ ਪੜ੍ਹੋਸੋਧੋਇਤਿਹਾਸ ਵੇਖੋ ਸੰਦ ਸੰਦ ਸਾਈਡਬਾਰ 'ਤੇ ਜਾਓ ਲੁਕਾਓ ਕਾਰਵਾਈਆਂ ਪੜ੍ਹੋਸੋਧੋਇਤਿਹਾਸ ਵੇਖੋ ਆਮ ਕਿਹੜੇ ਸਫ਼ੇ ਇੱਥੇ ਜੋੜਦੇ ਹਨਸਬੰਧਤ ਤਬਦੀਲੀਆਂਖ਼ਾਸ ਸਫ਼ੇਪੱਕੀ ਕੜੀਆਂਸਫ਼ੇ ਬਾਬਤ ਜਾਣਕਾਰੀਇਸ ਸਫ਼ੇ ਦਾ ਹਵਾਲਾ ਦਿਉਛੋਟਾ ਯੂਆਰਐੱਲ ਪ੍ਰਾਪਤ ਕਰੋQR ਕੋਡ ਡਾਊਨਲੋਡ ਕਰੋShort URLਵਿਕੀਡਾਟਾ ਆਈਟਮ ਪ੍ਰਿੰਟ ਕਰੋ / ਐਕਸਪੋਰਟ ਕਰੋ ਇੱਕ ਕਿਤਾਬ ਬਣਾਓPDF ਵਜੋਂ ਡਾਊਨਲੋਡ ਕਰੋਛਪਣਯੋਗ ਸੰਸਕਰਣ ਹੋਰ ਪ੍ਰਾਜੈਕਟਾਂ ਵਿੱਚ ਵਿਕੀਮੀਡੀਆ ਕਾਮਨਜ਼ ਦਿੱਖ ਸਾਈਡਬਾਰ 'ਤੇ ਜਾਓ ਲੁਕਾਓ ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ << ਮਈ >> ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 2024 9 ਜੇਠ ਨਾ: ਸ਼ਾ: 22 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 142ਵਾਂ (ਲੀਪ ਸਾਲ ਵਿੱਚ 143ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 223 ਦਿਨ ਬਾਕੀ ਹਨ। ਵਾਕਿਆ[ਸੋਧੋ] 1570 – ਦੁਨੀਆ ਦਾ ਪਹਿਲਾ ਐਟਲਸ ਪ੍ਰਕਾਸਿਤ ਹੋਇਆ ਜਿਸ ਵਿੱਚ 70 ਦੇਸ਼ਾ ਦੇ ਨਕਸ਼ੇ ਸਨ। 1746 – ਰੂਸ ਅਤੇ ਆਸਟ੍ਰੀਆ ਨੇ ਸਹਿਯੋਗ ਸਮਝੌਤੇਤੇ ਦਸਤਖ਼ਤ ਕੀਤੇ। 1892 – ਇੰਗਲੈਂਡ ਦੇ ਇੱਕ ਦੰਦਾਂ ਦੇ ਡਾਕਟਰ ਵਾਸ਼ਿੰਗਟਨ ਸ਼ੇਫੀਲਡ ਨੇ ਟੁੱਥ ਪੇਸਟ ਦੀ ਕਾਢ ਕੱਢੀ। 1908 – ਅਮਰੀਕਾ ਵਿੱਚ ਰਾਇਟ ਭਰਾ ਨੇ 'ਫ਼ਲਾਇੰਗ ਮਸ਼ੀਨ' ਪੇਟੇਂਟ ਕਰਵਾਈ। ਇਸ ਤੋਂ ਪੂਰਾ ਹਵਾਈ ਜਹਾਜ਼ ਬਣਨ ਦਾ ਮੁੱਢ ਬੱਝਾ। 1914 – ਕਾਮਾਗਾਟਾਮਾਰੂ ਬਿਰਤਾਂਤ ਵਾਲਾ ਜਹਾਜ਼ ਵੈਨਕੂਵਰ ਪੁੱਜਾ। 1919 – ਕਰਤਾਰ ਸਿੰਘ ਝੱਬਰ ਨੂੰ ਫਾਂਸੀ ਅਤੇ ਉਸ ਦੇ ਸਤਾਰਾਂ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ। 1927 – ਚੀਨ ਦੇ ਨਾਨ-ਸ਼ਾਨ 'ਚ 8.3 ਦੀ ਤੀਬਰਤਾ ਵਾਲੇ ਭੂਚਾਲ ਨਾਲ ਕਰੀਬ 2 ਲੱਖ ਲੋਕਾਂ ਦੀਆਂ ਜਾਨਾਂ ਗਈਆਂ। 1936 – ਲਾਰਡ ਬ੍ਰੇਬੋਰਨ ਨੇ ਮੁੰਬਈ 'ਚ ਦੇਸ਼ ਦੇ ਪਹਿਲੇ ਸਟੇਡੀਅਮ ਬ੍ਰੇਬੋਰਨ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। 1939 – ਜਰਮਨ ਦੇ ਅਡੋਲਫ਼ ਹਿਟਲਰ ਅਤੇ ਇਟਲੀ ਦੇ ਬੇਨੀਤੋ ਮੁਸੋਲੀਨੀ ਨੇ ਸਾਂਝਾ ਫ਼ੌਜੀ ਮੁਹਾਜ਼ ਬਣਾਉਣ ਦਾ ਸਮਝੌਤਾ ਕੀਤਾ; ਮਗਰੋਂ ਇਸ ਸਮਝੌਤੇ ਨੂੰ 'ਸਟੀਲ ਪੈਕਟ' ਦਾ ਨਾਂ ਦਿਤਾ ਗਿਆ। 1941 – ਬ੍ਰਿਟਿਸ਼ ਸੈਨਿਕਾਂ ਨੇ ਬਗਦਾਦ 'ਤੇ ਹਮਲਾ ਕੀਤਾ। 1964 – ਪਾਉਂਟਾ ਸਾਹਿਬ ਵਿਖੇ ਗੁਰਦਵਾਰਾ ਸੁਧਾਰ ਲਹਿਰ ਦੌਰਾਨ ਪੁਲਿਸ ਨੇ 11 ਸਿੱਖ ਸ਼ਹੀਦ ਕਰ ਦਿਤੇ। 1972 – ਅਮਰੀਕਾ ਦਾ ਰਾਸ਼ਟਰਪਤੀ ਰਿਚਰਡ ਨਿਕਸਨ ਰੂਸ ਗਿਆ; ਉਹ ਪਹਿਲਾ ਅਮਰੀਕਨ ਰਾਸ਼ਟਰਪਤੀ ਸੀ ਜੋ ਰੂਸ ਗਿਆ ਸੀ। 1973 – ਸਾਬਕਾ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਵਾਟਰਗੇਟ ਘੋਟਾਲਾ 'ਚ ਆਪਣੀ ਭੂਮਿਕਾ ਸਵੀਕਾਰ ਕੀਤੀ। 1974 – ਅਮਰੀਕਾ ਨੇ ਨੇਵਾਦਾ ਤੋਂ ਪਰਮਾਣੂੰ ਪਰਖ ਕੀਤਾ। 1981 – ਪੁਲਾੜ ਯਾਨ ਸੋਊਜ-40 ਧਰਤੀ 'ਤੇ ਆਇਆ। 1987 – ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਮੇਰਠ ਸ਼ਹਿਰ ਵਿੱਚ ਹਿੰਦੂ-ਮੁਸਲਿਮ ਦੰਗੇ ਹੋਏ ਹਾਸ਼ਿਮਪੁਰਾ ਹੱਤਿਆਕਾਂਡ 1988 – ਭਾਰਤ ਨੇ ਅਗਨੀ ਮਿਜ਼ਾਇਲ ਦੀ ਸਫਲ ਪਰਖ ਕੀਤੀ। 1990 – ਮਾਈਕਰੋਸਾਫ਼ਟ ਕੰਪਨੀ ਨੇ ਵਿੰਡੋਜ਼ ਦੀ 3.0 ਵਰਸ਼ਨ ਰਲੀਜ਼ ਕੀਤੀ। 1997 – ਬਿਲ ਕਲਿੰਟਨ ਅਮਰੀਕਾ ਦੇ 42ਵੇਂ ਰਾਸ਼ਟਰਪਤੀ ਬਣੇ। ਜਨਮ[ਸੋਧੋ] 1772 – ਸਮਾਜ ਸੁਧਾਰਕ ਰਾਜਾ ਰਾਮਮੋਹਨ ਰਾਏ ਦਾ ਜਨਮ। 1813 – ਡਰਾਮਾ ਦਾ ਨਿਰਦੇਸ਼ਕ ਅਤੇ ਜਰਮਨ ਕਮਪੋਜਰ ਰਿਚਰਡ ਵੈਗਨਰ ਦਾ ਜਨਮ। 1844 – ਅਮਰੀਕੀ ਚਿੱਤਰਕਾਰ ਅਤੇ ਪ੍ਰਿੰਟਮੇਕਰ ਮੈਰੀ ਕੈਸਾਟ ਦਾ ਜਨਮ। 1859 – ਸਕਾਟਿਸ਼ ਡਾਕਟਰ ਤੇ ਲੇਖਕ ਸਰ ਆਰਥਰ ਕਾਨਨ ਡੌਇਲ ਦਾ ਜਨਮ। 1885 – ਇਤਾਲਵੀ ਸੋਸਲਿਸਟ ਸਿਆਸਤਦਾਨ ਜਿਆਕੋਮੋ ਮਾਤਿਓਤੀ ਦਾ ਜਨਮ। 1866 – ਰੂਸੀ ਲੇਖਕ ਅਤੇ ਲਿਓ ਤਾਲਸਤਾਏ ਦਾ ਪੁੱਤਰ ਇਲੀਆ ਤਾਲਸਤਾਏ ਦਾ ਜਨਮ। 1887 – ਅਮਰੀਕੀ ਅਥਲੀਟ ਅਤੇ ਓਲੰਪਿਕ ਸੋਨ ਤਮਗਾ ਜੇਤੂ ਖਿਡਾਰੀ ਜਿਮ ਥੋਰਪੇ ਦਾ ਜਨਮ। 1888 – ਭਾਰਤੀ ਸਿਆਸੀ ਆਗੂ, ਸਮਾਜਿਕ ਸੁਧਾਰਕ, ਕਾਰਕੁੰਨ, ਅਤੇ ਵਪਾਰੀ ਭਾਗਿਆ ਰੇੱਡੀ ਵਰਮਾ ਦਾ ਜਨਮ। 1900 – ਮਹਾਤਮਾ ਗਾਂਧੀ ਦੇ ਚੌਥੇ ਅਤੇ ਸਭ ਤੋਂ ਛੋਟੇ ਪੁੱਤਰ ਦੇਵਦਾਸ ਗਾਂਧੀ ਦਾ ਜਨਮ। 1917 – ਭਾਰਤੀ ਉਪਮਹਾਦੀਪ ਦੀ ਅਭਿਨੇਤਰੀ ਅਤੇ ਕੋਰੀਓਗ੍ਰਾਫਰ ਉਜਰਾ ਬਟ ਦਾ ਜਨਮ। 1920 – ਫੈਸੀਨੇਟਿੰਗ ਵੁਮੈਨਹੁੱਡ ਲਹਿਰ ਦੀ ਸੰਸਥਾਪਕ ਹੈਲੇਨ ਐਂਡੇਲਿਨ ਦਾ ਜਨਮ। 1926 – ਭਾਰਤ ਦੇ ਗੁਜਰਾਤੀ ਭਾਸ਼ਾ ਦੇ ਸਾਹਿਤ ਆਲੋਚਕ ਅਤੇ ਭਾਰਤ ਦੇ ਸੰਪਾਦਕ ਰਮਨਲਾਲ ਜੋਸ਼ੀ ਦਾ ਜਨਮ। 1929 – ਮਿਸਰੀ ਵਰਨੈਕੂਲਰ ਅਹਿਮਦ ਫ਼ਵਾਦ ਨਜਮ ਦਾ ਜਨਮ। 1937 – ਅਰਜਨਟੀਨਾ ਦਾ ਇੱਕ ਗਾਇਕ ਗੀਤਕਾਰ ਅਤੇ ਦਾਰਸ਼ਨਿਕ ਫਾਕੂੰਦੋ ਕਾਬਰਾਲ ਦਾ ਜਨਮ। 1940 – ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਈ. ਏ. ਐੱਸ. ਪ੍ਰਸੰਨਾ ਦਾ ਜਨਮ। 1942 – ਅਮਰੀਕੀ ਹਿਸਾਬਦਾਨ ਅਤੇ ਯੂਨੀਵਰਸਿਟੀ ਪ੍ਰੋਫ਼ੈਸਰ ਥਿਓਡੋਰ ਕਚੀਨਸਕੀ ਦਾ ਜਨਮ। 1943 – ਨੋਬਲ ਅਮਨ ਪੁਰਸਕਾਰ ਦੀ ਵਿਜੇਤਾ ਬੈਟੀ ਵਿਲੀਅਮਜ਼ (ਨੋਬਲ ਵਿਜੇਤਾ) ਦਾ ਜਨਮ। 1954 – ਇੰਜੀਨੀਅਰਿੰਗ ਕਾਲਜ, ਕੈਲੀਫੋਰਨੀਆ ਯੂਨੀਵਰਸਿਟੀ, ਸਾਂਤਾ ਬਾਰਬਰਾ ਦੇ ਪਦਾਰਥ ਵਿਭਾਗ ਵਿਖੇ ਜਪਾਨੀ ਪ੍ਰੋਫੈਸਰ ਸ਼ੁਜੀ ਨਾਕਾਮੁਰਾ ਦਾ ਜਨਮ। 1955 – ਪੰਜਾਬੀ ਵਿਦਵਾਨ, ਸਾਹਿਤ ਆਲੋਚਕ ਅਤੇ ਮੈਟਾ-ਆਲੋਚਕ ਹਰਿਭਜਨ ਸਿੰਘ ਭਾਟੀਆ ਦਾ ਜਨਮ। 1959 – ਜੰਮੂ ਅਤੇ ਕਸ਼ਮੀਰ ਦੀ ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਦਾ ਜਨਮ। 1961 – ਮੁੰਬਈ, ਭਾਰਤ ਦੀ ਰਹਿਣ ਵਾਲੀ ਇੱਕ ਵਾਤਾਵਰਨ ਰੱਖਿਅਕ ਹੈ ਜੋ ਆਵਾਜ਼ ਫਾਊਂਡੇਸ਼ਨ ਨਾਮ ਦੀ ਸੰਸਥਾ ਦੀ ਬਾਨੀ ਸੁਮਾਇਰਾ ਅਬਦੂਲਾਲੀ ਦਾ ਜਨਮ। 1964 – ਭਾਰਤੀ ਸਮਾਜ ਸੇਵਿਕਾ ਹੈ, ਜਿਸਨੂੰ ਬਤੌਰ "ਭਾਰਤ ਦੀ ਸਵੈ-ਰੁਜ਼ਗਾਰ ਮਹਿਲਾ ਐਸੋਸੀਏਸ਼ਨ" ਦੀ ਮੁੱਖੀ ਰੀਮਾ ਨਾਨਾਵਤੀ ਦਾ ਜਨਮ। 1979 – ਪਾਕਿਸਤਾਨੀ ਟੈਲੀਵੀਜ਼ਨ ਅਭਿਨੇਤਰੀ, ਪੇਸ਼ਕਾਰ ਨਾਦੀਆ ਖ਼ਾਨ ਦਾ ਜਨਮ। 1981 – ਪਲਸਤੀਨੀ ਸੀਰੀਆਈ ਓਪਨ-ਸਰੋਤ ਸਾਫ਼ਟਵੇਅਰ ਡੈਵਲਪਰ ਬਾਸਲ ਖ਼ਰਤਾਬੀਲ ਦਾ ਜਨਮ।* 1985 – ਹਾਂਗਕਾਂਗ ਮੂਲ ਦੀ ਇੱਕ ਚੀਨੀ ਅਦਾਕਾਰਾ ਅਤੇ ਮਾਡਲ ਜ਼ੋਜ਼ਿਉਨਾ ਦਾ ਜਨਮ। 1987 – ਪਾਕਿਸਤਾਨ ਦਾ ਕ੍ਰਿਕਟ ਵਿਕਟ-ਰੱਖਿਅਕ ਬੱਲੇਬਾਜ਼ ਸਰਫ਼ਰਾਜ਼ ਅਹਮਦ ਦਾ ਜਨਮ। ਦਿਹਾਂਤ[ਸੋਧੋ] 337 – ਪ੍ਰਾਚੀਨ ਰੋਮਨ ਸਮਰਾਟ ਕੋਂਸਤਾਂਤੀਨ ਮਹਾਨ ਦਾ ਦਿਹਾਂਤ। 1545 – ਭਾਰਤ ਦਾ ਸ਼ਾਸਕ ਸ਼ੇਰ ਸ਼ਾਹ ਸੂਰੀ ਦਾ ਦਿਹਾਂਤ। 1885 – ਵਿਕਤੋਰ ਊਗੋ ਫ਼ਰਾਂਸੀਸੀ ਕਵੀ, ਨਾਵਲਕਾਰ ਅਤੇ ਨਾਟਕਕਾਰ ਦਾ ਦਿਹਾਂਤ। 1932 – ਆਇਰਿਸ਼ ਨਾਟਕਕਾਰ, ਲੋਕਧਾਰਾ ਸ਼ਾਸਤਰੀ ਅਤੇ ਥੀਏਟਰ ਮੈਨੇਜਰ ਲੇਡੀ ਗਰੈਗਰੀ ਦਾ ਦਿਹਾਂਤ। 1967 – ਜੋਪਲਿਨ ਮਿਸੂਰੀ ਤੋਂ ਇੱਕ ਅਮਰੀਕੀ ਕਵੀ, ਸਮਾਜਿਕ ਕਾਰਕੁਨ, ਨਾਵਲਕਾਰ, ਨਾਟਕਕਾਰ, ਅਤੇ ਕਾਲਮਨਵੀਸ ਲੈਂਗਸਟਨ ਹਿਊਜ ਦਾ ਦਿਹਾਂਤ। 2001 – ਫ਼ਰਾਂਸੀਸੀ ਨਾਵਲਕਾਰ ਯਾਂ ਊਗਰੋਂ ਦਾ ਦਿਹਾਂਤ। 2009 – ਆਜ਼ਾਦੀ ਘੁਲਾਟੀਆ ਤੇ ਗਦਰ ਪਾਰਟੀ ਦਾ ਸਰਗਰਮ ਵਰਕਰ ਬਾਬਾ ਭਗਤ ਸਿੰਘ ਬਿਲਗਾ ਦਾ ਦਿਹਾਂਤ । vte ਨਾਨਕਸ਼ਾਹੀ ਕੈਲੰਡਰ ਚੇਤ ਵੈਸਾਖ ਜੇਠ ਹਾੜ ਸਾਵਣ ਭਾਦੋਂ ਅੱਸੂ ਕੱਤਕ ਮੱਘਰ ਪੋਹ ਮਾਘ ਫੱਗਣ ਹਵਾਲੇ[ਸੋਧੋ] ਸ਼੍ਰੇਣੀਆਂ: ਫਰਮਾ:ਕਲੰਡਰਮਈਸਾਲ ਦੇ ਦਿਨ
9 ਜੇਠ ਨਾ: ਸ਼ਾ:
22 ਮਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 142ਵਾਂ (ਲੀਪ ਸਾਲ ਵਿੱਚ 143ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 223 ਦਿਨ ਬਾਕੀ ਹਨ।