Temporary Disabled. :) please Go back 22 ਜਨਵਰੀ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ www.fgks.org » Address: [go: up one dir, main page] Include Form Remove Scripts Accept Cookies Show Images Show Referer Rotate13 Base64 Strip Meta Strip Title Session Cookies ਸਮੱਗਰੀ 'ਤੇ ਜਾਓ ਮੁੱਖ ਮੀਨੂ ਮੁੱਖ ਮੀਨੂ ਸਾਈਡਬਾਰ 'ਤੇ ਜਾਓ ਲੁਕਾਓ ਨੇਵੀਗੇਸ਼ਨ ਮੁੱਖ ਸਫ਼ਾਸੱਥਹਾਲੀਆ ਤਬਦੀਲੀਆਂਹਾਲੀਆ ਘਟਨਾਵਾਂਰਲ਼ਵਾਂ ਸਫ਼ਾਮਦਦਦਾਨ ਵਿਕੀ ਰੁਝਾਨ ਵਧੇਰੇ ਵੇਖੇ ਜਾਣ ਵਾਲੇ ਸਫ਼ੇਅਕਸਰ ਪੁੱਛੇ ਜਾਣ ਵਾਲੇ ਸਵਾਲ ਖੋਜ ਖੋਜ ਦਿੱਖ ਖਾਤਾ ਬਣਾਓ ਦਾਖਲ ਨਿੱਜੀ ਸੰਦ ਖਾਤਾ ਬਣਾਓ ਦਾਖਲ ਬਾਹਰ ਹੋਏ ਸੰਪਾਦਕਾਂ ਲਈ ਸਫ਼ੇ ਹੋਰ ਜਾਣੋ ਯੋਗਦਾਨਗੱਲ-ਬਾਤ ਸਮੱਗਰੀ ਸਾਈਡਬਾਰ 'ਤੇ ਜਾਓ ਲੁਕਾਓ ਸ਼ੁਰੂਆਤ 1 ਵਾਕਿਆ 2 ਜਨਮ 3 ਦਿਹਾਂਤ ਸਮੱਗਰੀ ਦੀ ਸਾਰਣੀ ਨੂੰ ਟੌਗਲ ਕਰੋ 22 ਜਨਵਰੀ 208 ਭਾਸ਼ਾਵਾਂ АԥсшәаAfrikaansAlemannischАлтай тилአማርኛAragonésالعربيةالدارجةمصرىঅসমীয়াAsturianuАварKotavaAzərbaycancaتۆرکجهБашҡортсаBasa BaliŽemaitėškaBikol CentralБеларускаяБеларуская (тарашкевіца)БългарскиभोजपुरीBanjarပအိုဝ်ႏဘာႏသာႏবাংলাབོད་ཡིགবিষ্ণুপ্রিয়া মণিপুরীBrezhonegBosanskiБуряадCatalàChavacano de Zamboanga閩東語 / Mìng-dĕ̤ng-ngṳ̄НохчийнCebuanoکوردیCorsuQırımtatarcaČeštinaKaszëbscziЧӑвашлаCymraegDanskDeutschZazakiދިވެހިބަސްΕλληνικάEmiliàn e rumagnòlEnglishEsperantoEspañolEestiEuskaraEstremeñuفارسیSuomiVõroFøroysktFrançaisArpetanNordfriiskFurlanFryskGaeilgeGagauz贛語GàidhligGalegoAvañe'ẽBahasa HulontaloગુજરાતીGaelg客家語/Hak-kâ-ngîעבריתहिन्दीFiji HindiHrvatskiHornjoserbsceKreyòl ayisyenMagyarՀայերենԱրեւմտահայերէնInterlinguaBahasa IndonesiaInterlingueIgboIlokanoIdoÍslenskaItaliano日本語La .lojban.JawaქართულიQaraqalpaqshaTaqbaylitҚазақшаಕನ್ನಡ한국어Перем комиКъарачай-малкъарकॉशुर / کٲشُرRipoarischKurdîКомиКыргызчаLatinaLëtzebuergeschЛезгиLimburgsLigureLombardLingálaລາວLietuviųLatviešuमैथिलीBasa BanyumasanMalagasyОлык марийМакедонскиമലയാളംМонголमराठीBahasa Melayuမြန်မာဘာသာЭрзяньمازِرونیNāhuatlNapulitanoPlattdüütschNedersaksiesनेपाल भाषाNederlandsNorsk nynorskNorsk bokmålNovialNouormandSesotho sa LeboaOccitanLivvinkarjalaଓଡ଼ିଆИронKapampanganPapiamentuPolskiپنجابیΠοντιακάپښتوPortuguêsRuna SimiRomânăРусскийРусиньскыйसंस्कृतम्Саха тылаSicilianuScotsسنڌيDavvisámegiellaSrpskohrvatski / српскохрватскиၽႃႇသႃႇတႆး සිංහලSimple EnglishSlovenčinaSlovenščinaAnarâškielâChiShonaShqipСрпски / srpskiSeelterskSundaSvenskaKiswahiliŚlůnskiதமிழ்తెలుగుТоҷикӣไทยTürkmençeTagalogTolışiTürkçeТатарча / tatarçaУдмуртئۇيغۇرچە / UyghurcheУкраїнськаاردوOʻzbekcha / ўзбекчаVènetoTiếng ViệtWest-VlamsVolapükWalonWinaray吴语ХальмгმარგალურიייִדישYorùbáVahcuenghZeêuwsⵜⴰⵎⴰⵣⵉⵖⵜ ⵜⴰⵏⴰⵡⴰⵢⵜ中文文言閩南語 / Bân-lâm-gú粵語 ਜੋੜ ਸੋਧੋ ਸਫ਼ਾਗੱਲਬਾਤ ਪੰਜਾਬੀ ਪੜ੍ਹੋਸੋਧੋਇਤਿਹਾਸ ਵੇਖੋ ਸੰਦ ਸੰਦ ਸਾਈਡਬਾਰ 'ਤੇ ਜਾਓ ਲੁਕਾਓ ਕਾਰਵਾਈਆਂ ਪੜ੍ਹੋਸੋਧੋਇਤਿਹਾਸ ਵੇਖੋ ਆਮ ਕਿਹੜੇ ਸਫ਼ੇ ਇੱਥੇ ਜੋੜਦੇ ਹਨਸਬੰਧਤ ਤਬਦੀਲੀਆਂਖ਼ਾਸ ਸਫ਼ੇਪੱਕੀ ਕੜੀਆਂਸਫ਼ੇ ਬਾਬਤ ਜਾਣਕਾਰੀਇਸ ਸਫ਼ੇ ਦਾ ਹਵਾਲਾ ਦਿਉਛੋਟਾ ਯੂਆਰਐੱਲ ਪ੍ਰਾਪਤ ਕਰੋQR ਕੋਡ ਡਾਊਨਲੋਡ ਕਰੋShort URLਵਿਕੀਡਾਟਾ ਆਈਟਮ ਪ੍ਰਿੰਟ ਕਰੋ / ਐਕਸਪੋਰਟ ਕਰੋ ਇੱਕ ਕਿਤਾਬ ਬਣਾਓPDF ਵਜੋਂ ਡਾਊਨਲੋਡ ਕਰੋਛਪਣਯੋਗ ਸੰਸਕਰਣ ਹੋਰ ਪ੍ਰਾਜੈਕਟਾਂ ਵਿੱਚ ਵਿਕੀਮੀਡੀਆ ਕਾਮਨਜ਼ ਦਿੱਖ ਸਾਈਡਬਾਰ 'ਤੇ ਜਾਓ ਲੁਕਾਓ ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ << ਜਨਵਰੀ >> ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 2024 9 ਮਾਘ ਨਾ: ਸ਼ਾ: 22 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 22ਵਾਂ ਦਿਨ ਹੁੰਦਾ ਹੈ। ਸਾਲ ਦੇ 343 (ਲੀਪ ਸਾਲ ਵਿੱਚ 344) ਦਿਨ ਬਾਕੀ ਹੁੰਦੇ ਹਨ। ਵਾਕਿਆ[ਸੋਧੋ] 3102 ਬੀਸੀ – ਹਿੰਦੂ ਧਾਰਮਿਕ ਗ੍ਰੰਥਾਂ ਦੇ ਮੁਤਾਬਕ ਕਲ ਯੁੱਗ ਦੀ ਸ਼ੁਰੂਆਤ ਹੋਈ। 1647 – ਅਮਰੀਕਾ ਵਿੱਚ ਪਹਿਲੀ ਡਾਕ ਸੇਵਾ ਨਿਊ ਯਾਰਕ ਅਤੇ ਬੋਸਟਨ ਵਿਚਕਾਰ ਸ਼ੁਰੂ ਹੋਈ। 1760 – ਭਾਰਤ ਦੇ ਨਗਰ ਵਾਂਦੇਵਾਸ ਦੀ ਲੜਾਈ 'ਚ ਬਰਤਾਨਵੀ ਫ਼ੌਜਾਂ ਨੇ ਫ਼ਰਾਂਸੀਸੀਆਂ ਨੂੰ ਹਰਾਇਆ। 1831 – ਮਸ਼ਹੂਰ ਖੋਜੀ ਚਾਰਲਸ ਡਾਰਵਿਨ ਨੇ ਬੀ.ਏ. ਦਾ ਇਮਤਿਹਾਨ ਦਿਤਾ। 1905 – ਖ਼ੂਨੀ ਐਤਵਾਰ:ਜਾਰ ਦੇ ਹੁਕਮਾਂ ’ਤੇ ਫ਼ੌਜਾਂ ਨੇ ਸੇਂਟ ਪੀਟਰਜ਼ਬਰਗ, ਰੂਸ ਵਿੱਚ ਮਜ਼ਦੂਰਾਂ ਦੇ ਸ਼ਾਂਤਮਈ ਜਲੂਸ ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਸੀ। 1922 – ਚਾਬੀਆਂ ਦਾ ਮੋਰਚਾ ਜਿੱਤਣ 'ਤੇ ਮਹਾਤਮਾ ਗਾਂਧੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦੀ ਤਾਰ ਭੇਜੀ। 1923 – ਬਾਬਾ ਖੜਕ ਸਿੰਘ ਨੇ ਜੇਲ ਵਿੱਚ ਨੰਗਾ ਰਹਿਣਾ ਸ਼ੁਰੂ ਕੀਤਾ। 1941 – ਰੋਮਾਨੀਆ ਵਿੱਚ ਯਹੂਦੀਆਂ ਦਾ ਪਹਿਲਾ ਕਤਲੇਆਮ ਸ਼ੁਰੂ ਹੋਇਆ। 1946 – ਅਮਰੀਕਾ ਵਿੱਚ ਖ਼ੁਫ਼ੀਆ ਏਜੰਸੀ ਸੀ.ਆਈ.ਏ. ਕਾਇਮ ਕੀਤੀ ਗਈ। 1957 – ਭਾਰਤ ਸਰਕਾਰ ਨੇ ਸ਼ਕ ਸੰਮਤ ਨੂੰ ਸਰਕਾਰੀ ਕੈਲੰਡਰ ਵਜੋਂ ਮਨਜ਼ੂਰੀ ਦਿਤੀ। ਸ਼ਕ ਸੰਮਤ ਗ੍ਰੈਗੋਰੀਅਨ ਕਲੰਡਰ ਤੋਂ 79 ਸਾਲ ਤੇ ਬਿਕਰਮੀ ਸੰਮਤ ਤੋਂ 135 ਸਾਲ ਪਿਛੇ ਹੈ। 1976 – ਦੁਨੀਆ ਦਾ ਸਭ ਤੋਂ ਵੱਡਾ ਡਾਕਾ ਬੈਰੂਤ ਦੇ ਬੈਂਕ ਵਿੱਚ ਮਾਰਿਆ ਗਿਆ। ਲੁੱਟੀ ਗਈ ਰਕਮ 2 ਅਤੇ 5 ਕਰੋੜ ਡਾਲਰ ਦੇ ਵਿਚਕਾਰ ਸੀ। 1977 – ਐਮਰਜੈਂਸੀ (ਭਾਰਤ) ਵਿਰੁਧ ਅਕਾਲੀ ਦਲ ਦਾ ਮੋਰਚਾ ਖ਼ਤਮ ਹੋਇਆ। 1999 – ਭਾਰਤ ਵਿੱਚ ਹਿੰਦੂ ਦਹਿਸ਼ਤਗਰਦਾਂ ਨੇ ਆਸਟਰੇਲੀਅਨ ਪਾਦਰੀ ਗ੍ਰਾਹਮ ਸਟੇਨਜ਼ ਅਤੇ ਉਸ ਦੇ ਦੋ ਪੁੱਤਰਾਂ ਨੂੰ ਉਨ੍ਹਾਂ ਦੀ ਕਾਰ ਵਿੱਚ ਜਿਊਂਦਿਆਂ ਨੂੰ ਹੀ ਸਾੜ ਦਿਤਾ। 2009 – ਅਮਰੀਕਨ ਰਾਸ਼ਟਰਪਤੀ ਬਰਾਕ ਓਬਾਮਾ ਨੇ ਗੁਆਨਟਾਨਾਮੋ ਪਰੀਜ਼ਨ ਕੈਂਪ ਨੂੰ ਬੰਦ ਕਰਨ ਦੇ ਹੁਕਮਾਂ 'ਤੇ ਦਸਤਖ਼ਤ ਕੀਤੇ। ਜਨਮ[ਸੋਧੋ] ਸ਼ਹੀਦ ਰੋਸ਼ਨ ਸਿੰਘ 1891 – ਇਟਲੀ ਦੀ ਕਮਿਊਨਿਸਟ ਪਾਰਟੀ ਦੇ ਸੰਸਥਾਪਕ, ਮਾਰਕਸਵਾਦ ਦੇ ਸਿਧਾਂਤਕਾਰ ਅਤੇ ਉਪਦੇਸ਼ਕ ਆਂਤੋਨੀਓ ਗਰਾਮਸ਼ੀ ਦਾ ਜਨਮ। 1892 – ਕਾਕੋਰੀ ਕਾਂਡ ਵਾਲੇ ਕ੍ਰਾਤੀਕਾਰੀ ਰੋਸ਼ਨ ਸਿੰਘ ਦਾ ਜਨਮ। 1949 – ਭਾਰਤੀ ਖੱਬੇਪੱਖੀ ਰਾਜਨੀਤੀਵਾਨ ਮਾਣਕ ਸਰਕਾਰ ਦਾ ਜਨਮ। 1968 – ਪਰਿਣੀਤਾ, ਹਜ਼ਾਰੋਂ ਖਵਾਹਿਸੇਂ ਫ਼ਿਲਮਾਂ ਦੇ ਭਾਰਤੀ ਡਾਇਰੈਕਟਰ ਸੰਤਨੂੰ ਮੋਇਤਰਾ ਦਾ ਜਨਮ। ਦਿਹਾਂਤ[ਸੋਧੋ] ਸ਼ਾਹ ਜਹਾਨ 1666 – ਭਾਰਤ ਦੇ ਮੁਗਲ ਸਾਮਰਾਜ ਦਾ ਬਾਦਸ਼ਾਹ ਸ਼ਾਹ ਜਹਾਨ ਦਾ ਦਿਹਾਂਤ। 1901 – ਇੰਗਲੈਂਡ ਦੀ ਰਾਣੀ ਵਿਕਟੋਰੀਆ ਦੀ ਮੌਤ ਹੋਈ। 1967 – ਭਾਰਤੀ ਇਨਕਲਾਬੀ, ਵਿਦਵਾਨ, ਖੇਤੀਬਾੜੀ ਵਿਗਿਆਨੀ, ਅਤੇ ਇਤਿਹਾਸਕਾਰ ਪਾਂਡੂਰੰਗ ਸਦਾਸ਼ਿਵ ਖਾਨਖੋਜੇ ਦਾ ਦਿਹਾਂਤ। 1999 – ਆਸਟ੍ਰੇਲੀਆ ਤੋਂ ਇੱਕ ਇਸਾਈ ਮਿਸ਼ਨਰੀ ਗ੍ਰੈਹਮ ਸਟੇਨਜ਼ ਦਾ ਦਿਹਾਂਤ। 2008 – ਆਸਟ੍ਰੇਲੀਅਨ ਰਾਈਟਰ ਅਤੇ ਡਾਇਰੈਕਟਰ ਹੀਥ ਲੈਜਰ ਦਾ ਦਿਹਾਂਤ। 2014 – ਤੇਲਗੂ ਸਿਨਮੇ ਦੇ ਫ਼ਿਲਮ ਐਕਟਰ, ਪ੍ਰੋਡਿਊਸਰ ਅੱਕਿਨੇਨੀ ਨਾਗੇਸ਼ਵਰ ਰਾਓ ਦਾ ਦਿਹਾਂਤ। ਸ਼੍ਰੇਣੀਆਂ: ਫਰਮਾ:ਕਲੰਡਰਜਨਵਰੀਸਾਲ ਦੇ ਦਿਨ
9 ਮਾਘ ਨਾ: ਸ਼ਾ:
22 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 22ਵਾਂ ਦਿਨ ਹੁੰਦਾ ਹੈ। ਸਾਲ ਦੇ 343 (ਲੀਪ ਸਾਲ ਵਿੱਚ 344) ਦਿਨ ਬਾਕੀ ਹੁੰਦੇ ਹਨ।