www.fgks.org   »   [go: up one dir, main page]

ਸਮੱਗਰੀ 'ਤੇ ਜਾਓ

ਲਿਬਰਵਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਿਬਰਵਿਲ

ਲਿਬਰਵਿਲ ਮੱਧ-ਪੱਛਮੀ ਅਫ਼ਰੀਕਾ ਵਿਚਲੇ ਦੇਸ਼ ਗਬਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਕੋਮੋ ਦਰਿਆ ਉੱਤੇ ਗਿਨੀ ਦੀ ਖਾੜੀ ਕੋਲ ਇੱਕ ਬੰਦਰਗਾਹ ਹੈ ਅਤੇ ਕਾਠ ਖੇਤਰ ਦਾ ਇੱਕ ਵਪਾਰਕ ਕੇਂਦਰ ਹੈ। 2005 ਵਿੱਚ ਇਸ ਦੀ ਅਬਾਦੀ 578,156 ਸੀ।

ਹਵਾਲੇ[ਸੋਧੋ]