ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਵੀਨਜ਼ਲੈਂਡ
|
|
ਨਾਅਰਾ ਜਾਂ ਉਪਨਾਮ: ਖੇੜਾ ਰਾਜ
|
ਮਾਟੋ: Audax at Fidelis (ਗੁਸਤਾਖ਼ ਪਰ ਵਫ਼ਾਦਾਰ)
|
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ
|
ਰਾਜਧਾਨੀ
|
ਬ੍ਰਿਸਬੇਨ
|
ਵਾਸੀ ਸੂਚਕ
|
ਕਵੀਨਜ਼ਲੈਂਡੀ, ਬਨਾਨਾ ਬੈਂਡਰ (ਬੋਲਚਾਲ ਵਿੱਚ)
|
ਸਰਕਾਰ
|
ਸੰਵਿਧਾਨਕ ਬਾਦਸ਼ਾਹੀ
|
- ਰਾਜਪਾਲ
|
ਪੈਨੀਲੋਪ ਵੈਨਜ਼ਲੀ
|
- ਮੁਖੀ
|
ਕੈਂਪਬੈੱਲ ਨਿਊਮੈਨ (ਲਿਬਰਲ ਰਾਸ਼ਟਰੀ ਪਾਰਟੀ)
|
ਆਸਟਰੇਲੀਆਈ ਰਾਜ
|
- ਸਵੈ-ਪ੍ਰਸ਼ਾਸਤ ਬਸਤੀ
|
6 ਜੂਨ 1859
|
- ਰਾਜਕਰਨ
|
1901
|
- ਆਸਟਰੇਲੀਆ ਅਧੀਨਿਯਮ
|
3 ਮਾਰਚ 1986
|
ਖੇਤਰਫਲ |
|
- ਕੁੱਲ |
18,52,642 km2 (ਦੂਜਾ) 7,15,309 sq mi
|
- ਥਲ |
17,30,648 km2 6,68,207 sq mi
|
- ਜਲ |
1,21,994 km2 (6.58%) 47,102 sq mi
|
ਅਬਾਦੀ (End of March 2012[1])
|
- ਅਬਾਦੀ |
4,537,700 (ਤੀਜਾ)
|
- ਘਣਤਾ |
2.61/km2 (ਪੰਜਵਾਂ) 6.8 /sq mi
|
ਉਚਾਈ |
|
- ਸਭ ਤੋਂ ਵੱਧ |
ਮਾਊਂਟ ਬਾਰਟਲ ਫ਼ਰੈਰ 1,622 m (5,321 ft)
|
ਕੁੱਲ ਰਾਜ ਉਪਜ (2010–11)
|
- ਉਪਜ ($m) |
$251,616[2] (ਤੀਜਾ)
|
- ਪ੍ਰਤੀ ਵਿਅਕਤੀ ਉਪਜ |
$55,414 (5ਵਾਂ)
|
ਸਮਾਂ ਜੋਨ
|
UTC+10 (AEST)
|
ਸੰਘੀ ਪ੍ਰਤੀਨਿਧਤਾ
|
- ਸਦਨ ਸੀਟਾਂ |
30
|
- ਸੈਨੇਟ ਸੀਟਾਂ |
12
|
ਛੋਟਾ ਰੂਪ |
|
- ਡਾਕ |
QLD
|
- ISO 3166-2 |
AU-QLD
|
ਨਿਸ਼ਾਨ
|
|
- ਫੁੱਲ
|
ਕੁੱਕਟਾਊਨ ਆਰਕਿਡ (Dendrobium phalaenopsis)[3]
|
- ਜਾਨਵਰ
|
ਕੋਆਲਾ (Phascolarctos cinereus)
|
- ਪੰਛੀ
|
ਬ੍ਰੋਲਗਾ(Grus rubicunda)
|
- ਮੱਛੀ
|
ਬੈਰੀਅਰ ਰੀਫ਼ ਐਨੀਮੋਨੀਮੱਛੀ (Amphiprion akindynos)
|
- ਨਗ
|
ਨੀਲਮ
|
- ਰੰਗ
|
ਉਨਾਬੀ[4]
|
ਵੈੱਬਸਾਈਟ
|
www.qld.gov.au
|
23°0′S 143°0′E / 23.000°S 143.000°E / -23.000; 143.000
ਕਵੀਨਜ਼ਲੈਂਡ (ਛੋਟਾ ਰੂਪ Qld) ਆਸਟਰੇਲੀਆ ਦਾ ਦੂਜਾ ਸਭ ਤੋਂ ਵੱਡਾ ਅਤੇ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ। ਇਹ ਦੇਸ਼ ਦੇ ਉੱਤਰ-ਪੂਰਬ ਵਿੱਚ ਸਥਿਤ ਹੈ ਅਤੇ ਇਸ ਦੀਆਂ ਹੱਦਾਂ ਪੱਛਮ ਵੱਲ ਉੱਤਰੀ ਰਾਜਖੇਤਰ, ਦੱਖਣ-ਪੱਛਮ ਵੱਲ ਸਾਊਥ ਆਸਟਰੇਲੀਆ ਅਤੇ ਦੱਖਣ ਵੱਲ ਨਿਊ ਸਾਊਥ ਵੇਲਜ਼ ਨਾਲ਼ ਲੱਗਦੀਆਂ ਹਨ। ਪੂਰਬ ਵੱਲ ਇਸ ਨਾਲ਼ ਮੂੰਗਾ-ਚਟਾਨ ਸਾਗਰ ਅਤੇ ਪ੍ਰਸ਼ਾਂਤ ਮਹਾਂਸਾਗਰ ਲੱਗਦੇ ਹਨ। ਇਸ ਦੀ ਅਬਾਦੀ 4,580,700 ਹੈ ਜੋ ਤਟ ਕੋਲ ਬਹੁਤ ਸੰਘਣੀ ਹੈ ਅਤੇ ਖ਼ਾਸ ਕਰ ਕੇ ਰਾਜ ਦੇ ਦੱਖਣ-ਪੂਰਬ ਵਿੱਚ।
|
---|
ਸੂਬੇ ਅਤੇ ਮਹਾਂਦੀਪੀ ਰਾਜਖੇਤਰ | | |
---|
ਬਾਹਰਲੇ ਰਾਜਖੇਤਰ | |
---|
ਸਾਬਕਾ ਰਾਜਖੇਤਰ | |
---|