www.fgks.org   »   [go: up one dir, main page]

ਸਮੱਗਰੀ 'ਤੇ ਜਾਓ

ਰਾਜਕੁਮਾਰ ਗੁਸਤਾਵ ਅਡੋਲਫ਼ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Satdeepbot (ਗੱਲ-ਬਾਤ | ਯੋਗਦਾਨ) (clean up using AWB) ਦੁਆਰਾ ਕੀਤਾ ਗਿਆ 02:01, 24 ਮਈ 2015 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਰੀਵਿਜ਼ਨ → (ਫ਼ਰਕ)

ਰਾਜਕੁਮਾਰ ਗੁਸਤਾਵ ਅਡੋਲਫ਼ ਸਮੁੰਦਰ, ਆਰਕਟਿਕ ਮਹਾਂਸਾਗਰ ਦੀ ਇੱਕ ਸ਼ਾਖਾ, ਨੁਨਾਵੁਤ, ਕੈਨੇਡਾ ਦੇ ਕਿਕੀਕਤਾਲੁਕ ਖੇਤਰ ਵਿੱਚ ਸਥਿੱਤ ਹੈ।

ਇਹ ਕੈਨੇਡੀਆਈ ਆਰਕਟਿਕ ਟਾਪੂ-ਸਮੂਹ ਵਿੱਚ ਪੈਂਦਾ ਹੈ। ਇਹ ਉੱਤਰ ਵੱਲ ਆਰਕਟਿਕ ਮਹਾਂਸਾਗਰ ਅਤੇ ਦੱਖਣ ਵੱਲ ਬਿਆਮ ਮਾਰਟਿਨ ਖਾੜੀ ਅਤੇ ਮੈਕਲੀਨ ਪਣਜੋੜ ਨਾਲ਼ ਜਾ ਮਿਲਦਾ ਹੈ।

ਇਸ ਸਮੁੰਦਰ ਦਾ ਨਾਂ ਸਵੀਡਨੀ ਰਾਜੇ ਗੁਸਤਾਵ ਛੇਵਾਂ ਅਡੋਲਫ਼ ਮਗਰੋਂ ਪਿਆ ਹੈ।[1]

ਹਵਾਲੇ[ਸੋਧੋ]

  1. Otto Neumann, Sverdrup (1959). Arctic adventures: Adapted from New land: four years in the Arctic regions. Longmans. p. 215.