www.fgks.org   »   [go: up one dir, main page]

ਸਮੱਗਰੀ 'ਤੇ ਜਾਓ

ਤਾਰਪੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
InternetArchiveBot (ਗੱਲ-ਬਾਤ | ਯੋਗਦਾਨ) (Bluelink 1 book for verifiability (20220929)) #IABot (v2.0.9.2) (GreenC bot) ਦੁਆਰਾ ਕੀਤਾ ਗਿਆ 19:19, 29 ਸਤੰਬਰ 2022 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਰੀਵਿਜ਼ਨ → (ਫ਼ਰਕ)
ਪਾਈਨੀਨ, ਤਾਰਪੀਨ ਦੀ ਮੁੱਖ ਸਮੱਗਰੀ, ਦਾ ਰਸਾਇਣਕ ਢਾਂਚਾ

ਤਾਰਪੀਨ (ਜਿਹਨੂੰ ਤਾਰਪੀਨ ਦਾ ਤੇਲ ਅਤੇ ਤਾਰਪੀਨ ਦੀ ਸਪਿਰਟ ਵੀ ਆਖਿਆ ਜਾਂਦਾ ਹੈ[1]) ਚੀੜ੍ਹ ਵਰਗੇ ਜਿਉਂਦੇ ਰੁੱਖਾਂ ਤੋਂ ਮਿਲੀ ਗੂੰਦ ਦੇ ਕਸ਼ੀਦ ਕਰਨ ਮਗਰੋਂ ਮਿਲਿਆ ਤਰਲ ਮਾਦਾ ਹੁੰਦਾ ਹੈ। ਇਹਨੂੰ ਆਮ ਤੌਰ ਉੱਤੇ ਕਾਰਬਨੀ ਪੈਦਾਵਾਰ ਵਿੱਚ ਕਿਸੇ ਘੋਲਕ ਵਜੋਂ ਜਾਂ ਮਾਦਿਆਂ ਦੇ ਸਰੋਤ ਵਜੋਂ ਵਰਤਿਆ ਜਾਂਦਾ ਹੈ।

ਬਾਹਰਲੇ ਜੋੜ

[ਸੋਧੋ]

ਹਵਾਲੇ

[ਸੋਧੋ]
  1. Mayer, Ralph (1991). The Artist's Handbook of Materials and Techniques (Fifth ed.). New York: Viking. p. 404. ISBN 0-670-83701-6.