www.fgks.org   »   [go: up one dir, main page]

ਸਮੱਗਰੀ 'ਤੇ ਜਾਓ

ਗੇਂਦਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਇੰਟਰ-ਵਿਕੀ
No edit summary
 
(4 ਵਰਤੋਂਕਾਰ ਦੁਆਰਾ 5 ਵਿਚਕਾਰਲੀਆਂ ਸੋਧਾਂ ਨਹੀਂ ਦਿਖਾਈ ਗਈ)
ਲਕੀਰ 1: ਲਕੀਰ 1:
{{ਬੇ-ਹਵਾਲਾ|}}
'''ਗੇਂਦਾ''' ਜਿਸ ਨੂੰ ਅੰਗਰਜ਼ੀ ਵਿੱਚ ਆਮ ਤੌਰ ਤੇ ਮੇਰੀਗੋਲਡ ਕਹਿੰਦੇ ਹਨ ਬਹੁਤ ਹੀ ਲਾਭਦਾਇਕ ਅਤੇ ਸੌਖ ਨਾਲ ਉਗਾਇਆ ਜਾਣ ਵਾਲਾ ਫੁੱਲਾਂ ਵਾਲਾ ਪੌਦਾ ਹੈ। ਇਹ ਮੁੱਖ ਤੌਰ ਤੇ ਸਜਾਵਟੀ ਫਸਲ ਹੈ । ਇਸਦੀ ਖੇਤੀ ਖੁੱਲੇ ਫੁਲ, ਮਾਲਾਵਾਂ ਅਤੇ ਧਰਤੀ - ਦ੍ਰਿਸ਼ ਲਈ ਕੀਤੀ ਜਾਂਦੀ ਹੈ। ਮੁਰਗੀਆਂ ਦੇ ਦਾਣੇ ਵਿੱਚ ਵੀ ਇਹ ਪੀਲੇ ਰੰਗ ਦਾ ਅੱਛਾ ਸਰੋਤ ਹੈ। ਇਸਦੇ ਫੁਲ ਬਾਜ਼ਾਰ ਵਿੱਚ ਖੁੱਲੇ ਅਤੇ ਮਾਲਾਂਵਾਂ ਬਣਾਕੇ ਵੇਚੇ ਜਾਂਦੇ ਹਨ। ਗੇਂਦੇ ਦੀ ਵੱਖ ਵੱਖ ਉਚਾਈ ਅਤੇ ਵੱਖ ਵੱਖ ਰੰਗਾਂ ਦੀ ਭਾ ਹੋਣ ਦੇ ਕਾਰਨ ਧਰਤ - ਦ੍ਰਿਸ਼ ਦੀ ਸੁੰਦਰਤਾ ਵਧਾਉਣ ਵਿੱਚ ਇਸਦਾ ਬਹੁਤ ਮਹੱਤਵ ਹੈ । ਨਾਲ ਹੀ ਇਹ ਸ਼ਾਦੀ-ਵਿਆਹ ਦੇ ਮੌਕੇ ਤੇ ਮੰਡਪ ਸਜਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ । ਇਹ ਕਿਆਰੀਆਂ ਅਤੇ ਹਰਬੇਸੀਅਸ ਬਾਰਡਰ ਲਈ ਅਤਿ ਉਪਯੁਕਤ ਪੌਦਾ ਹੈ । ਇਸ ਬੂਟੇ ਦਾ ਅਲੰਕ੍ਰਿਤ ਮੁੱਲ ਬਹੁਤ ਉੱਚਾ ਹੈ ਕਿਉਂਕਿ ਇਸਦੀ ਖੇਤੀ ਸਾਲ ਭਰ ਕੀਤੀ ਜਾ ਸਕਦੀ ਹੈ। ਅਤੇ ਇਸਦੇ ਫੁੱਲਾਂ ਦਾ ਧਾਰਮਿਕ ਅਤੇ ਸਾਮਾਜਕ ਉਤਸਵਾਂ ਵਿੱਚ ਬਹੁਤ ਮਹੱਤਵ ਹੈ। ਭਾਰਤ ਵਿੱਚ ਮੁੱਖ ਤੌਰ ਤੇ ਅਫਰੀਕਨ ਗੇਂਦਾ ਅਤੇ ਫ੍ਰਾਂਸੀਸੀ ਗੇਂਦੇ ਦੀ ਖੇਤੀ ਕੀਤੀ ਜਾਂਦੀ ਹੈ।
'''ਗੇਂਦਾ''' ਜਿਸ ਨੂੰ ਅੰਗਰਜ਼ੀ ਵਿੱਚ ਆਮ ਤੌਰ 'ਤੇ ਮੇਰੀਗੋਲਡ ਕਹਿੰਦੇ ਹਨ ਬਹੁਤ ਹੀ ਲਾਭਦਾਇਕ ਅਤੇ ਸੌਖ ਨਾਲ ਉਗਾਇਆ ਜਾਣ ਵਾਲਾ ਫੁੱਲਾਂ ਵਾਲਾ ਪੌਦਾ ਹੈ। ਇਹ ਮੁੱਖ ਤੌਰ 'ਤੇ ਸਜਾਵਟੀ ਫਸਲ ਹੈ। ਇਸਦੀ ਖੇਤੀ ਖੁੱਲੇ ਫੁਲ, ਮਾਲਾਵਾਂ ਅਤੇ ਧਰਤੀ - ਦ੍ਰਿਸ਼ ਲਈ ਕੀਤੀ ਜਾਂਦੀ ਹੈ। ਮੁਰਗੀਆਂ ਦੇ ਦਾਣੇ ਵਿੱਚ ਵੀ ਇਹ ਪੀਲੇ ਰੰਗ ਦਾ ਅੱਛਾ ਸਰੋਤ ਹੈ। ਇਸਦੇ ਫੁਲ ਬਾਜ਼ਾਰ ਵਿੱਚ ਖੁੱਲੇ ਅਤੇ ਮਾਲਾਂਵਾਂ ਬਣਾ ਕੇ ਵੇਚੇ ਜਾਂਦੇ ਹਨ। ਗੇਂਦੇ ਦੀ ਵੱਖ ਵੱਖ ਉਚਾਈ ਅਤੇ ਵੱਖ ਵੱਖ ਰੰਗਾਂ ਦੀ ਭਾ ਹੋਣ ਦੇ ਕਾਰਨ ਧਰਤ - ਦ੍ਰਿਸ਼ ਦੀ ਸੁੰਦਰਤਾ ਵਧਾਉਣ ਵਿੱਚ ਇਸਦਾ ਬਹੁਤ ਮਹੱਤਵ ਹੈ। ਨਾਲ ਹੀ ਇਹ ਸ਼ਾਦੀ-ਵਿਆਹ ਦੇ ਮੌਕੇ ਤੇ ਮੰਡਪ ਸਜਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਕਿਆਰੀਆਂ ਅਤੇ ਹਰਬੇਸੀਅਸ ਬਾਰਡਰ ਲਈ ਅਤਿ ਉਪਯੁਕਤ ਪੌਦਾ ਹੈ। ਇਸ ਬੂਟੇ ਦਾ ਅਲੰਕ੍ਰਿਤ ਮੁੱਲ ਬਹੁਤ ਉੱਚਾ ਹੈ ਕਿਉਂਕਿ ਇਸਦੀ ਖੇਤੀ ਸਾਲ ਭਰ ਕੀਤੀ ਜਾ ਸਕਦੀ ਹੈ। ਅਤੇ ਇਸਦੇ ਫੁੱਲਾਂ ਦਾ ਧਾਰਮਿਕ ਅਤੇ ਸਮਾਜਕ ਉਤਸਵਾਂ ਵਿੱਚ ਬਹੁਤ ਮਹੱਤਵ ਹੈ। ਭਾਰਤ ਵਿੱਚ ਮੁੱਖ ਤੌਰ 'ਤੇ ਅਫਰੀਕਨ ਗੇਂਦਾ ਅਤੇ ਫ੍ਰਾਂਸੀਸੀ ਗੇਂਦੇ ਦੀ ਖੇਤੀ ਕੀਤੀ ਜਾਂਦੀ ਹੈ।


{{ਅਧਾਰ}}
{{ਅਧਾਰ}}
[[Category: ਫੁੱਲ]]


[[ਸ਼੍ਰੇਣੀ:ਫੁੱਲ]]
[[ar:مخملية]]
[[bn:গাঁদা]]
[[ca:Tagetes]]
[[cs:Aksamitník]]
[[da:Fløjlsblomst]]
[[de:Tagetes]]
[[en:Tagetes]]
[[es:Tagetes]]
[[fa:گل جعفری]]
[[fi:Samettikukat]]
[[fr:Tagetes]]
[[hi:गेंदा]]
[[hr:Kadifica]]
[[hu:Büdöske]]
[[it:Tagetes]]
[[ja:マリーゴールド]]
[[kk:Барқытшөп]]
[[lt:Serentis]]
[[nds-nl:Afrikaon]]
[[ne:सयपत्री]]
[[nl:Afrikaantje]]
[[nn:Tagetes]]
[[pl:Aksamitka (roślina)]]
[[pnb:گیندا]]
[[pt:Tagetes]]
[[qu:Chikchipa]]
[[ro:Tagetes]]
[[ru:Бархатцы]]
[[sh:Kadifica]]
[[sv:Tagetes]]
[[te:బంతిపువ్వు]]
[[uk:Чорнобривці]]
[[vi:Chi Cúc vạn thọ]]
[[vls:Poanbroek]]

06:29, 13 ਸਤੰਬਰ 2021 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਗੇਂਦਾ ਜਿਸ ਨੂੰ ਅੰਗਰਜ਼ੀ ਵਿੱਚ ਆਮ ਤੌਰ 'ਤੇ ਮੇਰੀਗੋਲਡ ਕਹਿੰਦੇ ਹਨ ਬਹੁਤ ਹੀ ਲਾਭਦਾਇਕ ਅਤੇ ਸੌਖ ਨਾਲ ਉਗਾਇਆ ਜਾਣ ਵਾਲਾ ਫੁੱਲਾਂ ਵਾਲਾ ਪੌਦਾ ਹੈ। ਇਹ ਮੁੱਖ ਤੌਰ 'ਤੇ ਸਜਾਵਟੀ ਫਸਲ ਹੈ। ਇਸਦੀ ਖੇਤੀ ਖੁੱਲੇ ਫੁਲ, ਮਾਲਾਵਾਂ ਅਤੇ ਧਰਤੀ - ਦ੍ਰਿਸ਼ ਲਈ ਕੀਤੀ ਜਾਂਦੀ ਹੈ। ਮੁਰਗੀਆਂ ਦੇ ਦਾਣੇ ਵਿੱਚ ਵੀ ਇਹ ਪੀਲੇ ਰੰਗ ਦਾ ਅੱਛਾ ਸਰੋਤ ਹੈ। ਇਸਦੇ ਫੁਲ ਬਾਜ਼ਾਰ ਵਿੱਚ ਖੁੱਲੇ ਅਤੇ ਮਾਲਾਂਵਾਂ ਬਣਾ ਕੇ ਵੇਚੇ ਜਾਂਦੇ ਹਨ। ਗੇਂਦੇ ਦੀ ਵੱਖ ਵੱਖ ਉਚਾਈ ਅਤੇ ਵੱਖ ਵੱਖ ਰੰਗਾਂ ਦੀ ਭਾ ਹੋਣ ਦੇ ਕਾਰਨ ਧਰਤ - ਦ੍ਰਿਸ਼ ਦੀ ਸੁੰਦਰਤਾ ਵਧਾਉਣ ਵਿੱਚ ਇਸਦਾ ਬਹੁਤ ਮਹੱਤਵ ਹੈ। ਨਾਲ ਹੀ ਇਹ ਸ਼ਾਦੀ-ਵਿਆਹ ਦੇ ਮੌਕੇ ਤੇ ਮੰਡਪ ਸਜਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਕਿਆਰੀਆਂ ਅਤੇ ਹਰਬੇਸੀਅਸ ਬਾਰਡਰ ਲਈ ਅਤਿ ਉਪਯੁਕਤ ਪੌਦਾ ਹੈ। ਇਸ ਬੂਟੇ ਦਾ ਅਲੰਕ੍ਰਿਤ ਮੁੱਲ ਬਹੁਤ ਉੱਚਾ ਹੈ ਕਿਉਂਕਿ ਇਸਦੀ ਖੇਤੀ ਸਾਲ ਭਰ ਕੀਤੀ ਜਾ ਸਕਦੀ ਹੈ। ਅਤੇ ਇਸਦੇ ਫੁੱਲਾਂ ਦਾ ਧਾਰਮਿਕ ਅਤੇ ਸਮਾਜਕ ਉਤਸਵਾਂ ਵਿੱਚ ਬਹੁਤ ਮਹੱਤਵ ਹੈ। ਭਾਰਤ ਵਿੱਚ ਮੁੱਖ ਤੌਰ 'ਤੇ ਅਫਰੀਕਨ ਗੇਂਦਾ ਅਤੇ ਫ੍ਰਾਂਸੀਸੀ ਗੇਂਦੇ ਦੀ ਖੇਤੀ ਕੀਤੀ ਜਾਂਦੀ ਹੈ।