ਅਬਰਾਹਮ ਲਿੰਕਨ
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਬਰਾਹਮ ਲਿੰਕਨ | |
---|---|
ਲਿੰਕਨ 1863 ਵਿੱਚ, 54 ਸਾਲ ਦੀ ਉਮਰ ਸਮੇਂ | |
16ਵੇਂ ਸੰਯੁਕਤ ਰਾਜ ਅਮਰੀਕਾ ਦੇ ਪ੍ਰਧਾਨ | |
ਅਹੁਦੇ 'ਤੇ 4 ਮਾਰਚ 1861 – 15 ਅਪਰੈਲ 1865 |
|
ਉਪ ਰਾਸ਼ਟਰਪਤੀ | ਹੈਨੀਬਾਲ ਹੈਮਲਿਨ (1861–1865) ਐਂਡਰਿਊ ਜੌਨਸਨ (1865) |
ਪਿਛਲਾ ਅਹੁਦੇਦਾਰ | James Buchanan |
ਅਗਲਾ ਅਹੁਦੇਦਾਰ | ਐਂਡਰਿਊ ਜੌਨਸਨ |
ਅਹੁਦੇ 'ਤੇ 4 ਮਾਰਚ 1847 – 4 ਮਾਰਚ 1849 |
|
ਪਿਛਲਾ ਅਹੁਦੇਦਾਰ | ਜੌਨ ਹੈਨਰੀ |
ਇਲੀਨੋਇਸ ਪ੍ਰਤੀਨਿਧੀ ਸਦਨ ਦਾ ਮੈਂਬਰ | |
ਅਹੁਦੇ 'ਤੇ 1 ਦਸੰਬਰ 1834 – 1842 |
|
ਨਿੱਜੀ ਵੇਰਵਾ | |
ਜਨਮ | 12 ਫ਼ਰਵਰੀ 1809 ਹੋਜਨਾਵਿਲ, ਕੈਨਟਕੀ, ਅਮਰੀਕਾ |
ਮੌਤ | 15 ਅਪ੍ਰੈਲ 1865 ਪੀਟਰਸਨ ਹਾਊਸ, ਵਾਸ਼ਿੰਗਟਨ ਡੀਸੀ, ਅਮਰੀਕਾ |
(ਉਮਰ 56)
ਕੌਮੀਅਤ | ਅਮਰੀਕੀ |
ਸਿਆਸੀ ਪਾਰਟੀ | ਵ੍ਹਿਗ (1834–1854) ਰਿਪਬਲਿਕਨ (1854–1865) ਨੈਸ਼ਨਲ ਯੂਨੀਅਨ (1864–1865) |
ਜੀਵਨ ਸਾਥੀ | ਮੇਰੀ ਟੌਡ |
ਔਲਾਦ | ਰਾਬਰਟ ਟੌਡ ਲਿੰਕਨ ਐਡਵਰਡ ਬੇਕਰ ਲਿੰਕਨ ਵਿੱਲੀ ਲਿੰਕਨ ਟੈਡ ਲਿੰਕਨ |
ਪੇਸ਼ਾ | Lawyer ਸਿਆਸਤਦਾਨ |
ਧਰਮ | See: Abraham Lincoln and religion |
ਦਸਤਖ਼ਤ | |
Military service | |
ਸੇਵਾ/ਸ਼ਾਖਾ | ਇਲੀਨੋਇਸ ਮਿਲਿਸ਼ੀਆ |
ਸੇਵਾ ਦੇ ਵਰ੍ਹੇ | 3 ਮਹੀਨੇ (21 ਅਪਰੈਲ 1832 - 10 ਜੁਲਾਈ 1832) |
ਅਹੁਦਾ | |
ਲੜਾਈਆਂ/ਜੰਗਾਂ | Black Hawk War |
ਅਬਰਾਹਮ ਲਿੰਕਨ i/ˈeɪbrəhæm ˈlɪŋkən/ (12 ਫ਼ਰਵਰੀ 1809 – 15 ਅਪਰੈਲ 1865) ਸੰਯੁਕਤ ਰਾਜ ਅਮਰੀਕਾ ਦੇ 16ਵੇਂ ਪ੍ਰਧਾਨ ਸਨ, ਅਤੇ ਉਨ੍ਹਾਂ ਨੇ ਮਾਰਚ 1861 ਤੋਂ ਅਪਰੈਲ 1865 ਵਿੱਚ ਉਨ੍ਹਾਂ ਦੇ ਕਤਲ ਤਕ ਇਸ ਪਦ ਤੇ ਸੇਵਾ ਕੀਤੀ। ਲਿੰਕਨ ਨੇ ਅਮਰੀਕੀ ਸਿਵਲ ਜੰਗ - ਉਸ ਦੀ ਸਭ ਤੋਂ ਖੂਨੀ ਜੰਗ ਅਤੇ ਸਭ ਤੋਂ ਵੱਡੇ ਨੈਤਿਕ, ਸੰਵਿਧਾਨਕ ਅਤੇ ਸਿਆਸੀ ਸੰਕਟ ਦੌਰਾਨ ਸੰਯੁਕਤ ਰਾਜ ਅਮਰੀਕਾ ਦੀ ਅਗਵਾਈ ਕੀਤੀ।.[1][2]
ਹਵਾਲੇ[ਸੋਧੋ]
- ↑ William A. Pencak (2009). Encyclopedia of the Veteran in America. ABC-CLIO. p. 222. ISBN 978-0-313-08759-2.
- ↑ Paul Finkelman; Stephen E. Gottlieb (2009). Toward a Usable Past: Liberty Under State Constitutions. U of Georgia Press. p. 388. ISBN 978-0-8203-3496-7.